image
 
 

ਅਜਾਮਲੁ(Ajamal)

ਅਜਾਮਲੁ:- ਅਜਾ ਦਾ ਅਰਥ ਹੁੰਦਾ ਹੈ ਬੱਕਰਾ, ਮਨ ਨੂੰ ਬੱਕਰਾ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਹੰਕਾਰੀ ਵੀ ਹੈ ਤੇ ਮੈਂ-ਮੈਂ ਵੀ ਬਹੁਤ ਕਰਦਾ ਹੈ ।
ਮਲੁ ਦਾ ਅਰਥ ਹੁੰਦਾ ਹੈ ਭਲਵਾਨ, ਤਾਕਤਵਰ
ਅਜੈਮਲ:- ਅਜੈ ਦਾ ਅਰਥ ਹੁੰਦਾ ਹੈ ਜਿਸਨੂੰ ਜਿੱਤਿਆ ਨਾ ਜਾ ਸਕੇ, ਸੰਸਾਰ ਦੇ ਲੋਗਾਂ ਦਾ ਮੰਨਣਾ ਹੈ ਕਿ ਮਨ ਨੂੰ ਜਿੱਤਿਆ ਨਹੀ ਜਾ ਸਕਦਾ ਪਰ ਜੇ ਗੁਰਮਤਿ ਮਿਲ ਜਾਵੇ ਤਾਂ ਮਨ ਨੂੰ ਜਿੱਤਿਆ ਜਾ ਸਕਦਾ ਹੈ ।


ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਸੋਰਠਿ (ਮ:੯) ਗੁਰੂ ਗ੍ਰੰਥ ਸਾਹਿਬ - ਅੰਗ ੬੩੨
ਹਰਿ ਹਰਨਾਕਸ ਹਰੇ ਪਰਾਨ ॥
ਅਜੈਮਲ ਕੀਓ ਬੈਕੁੰਠਹਿ ਥਾਨ ॥
ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੮੭੪

No flash player!

It looks like you don't have flash player installed. Click here to go to Macromedia download page.



skaweb