image
 
 

ਚਾਰ ਬਾਣੀਆਂ(Chaar Baneaa)

ਗੁਰਬਾਣੀ ਅਨੁਸਾਰ ਚਾਰ ਜੁਗ ਇੱਕੋ ਸਮੇਂ ਵਰਤਦੇ ਨੇ
ਭਾਵ ਚਾਰ ਜੁਗ ਅਵਸਥਾਵਾਂ ਦਾ ਨਾਮ ਹੈ ਨਾ ਕੀ ਸਮੇ ਦਾ,
ਇਨ੍ਹਾਂ ਜੁਗਾਂ ਨੂੰ ਅਸੀ ਬੁਝਣਾ ਹੈ, ਗੁਰਵਾਕ ਹੈ।

ਗੁਪਤੇ ਬੂਝਹੁ ਜੁਗ ਚਤੁਆਰੇ ॥
ਘਟਿ ਘਟਿ ਵਰਤੈ ਉਦਰ ਮਝਾਰੇ ॥
ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥
ਮਾਰੂ ਸੋਲਹੇ (ਮ: ੧)- ਅੰਗ ੧੦੨੬

No flash player!

It looks like you don't have flash player installed. Click here to go to Macromedia download page.



skaweb